Lyrics of ikko mikke song | ikko mikke by Satinder Sartaj

by HARNEET KAUR (Ishq Kalam)
Lyrics of ikko mikke by Satinder Sartaj 

Lyrics of ikko mikke song

Song ikko mikke lyrics in Punjabi | ikko mikke lyrics by Satinder Sartaj | read lyrcis of ikko mikke song by satinder sartaaj

Lyrics of ikko mikke by Satinder Sartaj 

 

 

Lyrics of ikko mikke by Satinder Sartaj 

 

इस गाने को खुद Satinder Sartaaj ने लिखा, गाया और Compose किया है।

 

ਹੋ ਨੀ ਹਵਾਏ ਕਿਸਾ ਜੋੜ ਦੇ ਪ੍ਰੀਤ ਦਾ

ਰੂਹ ਦੀ ਰੀਤ ਦਾ ਦਿੱਲਾ ਦੇ ਮਾਹੀ ਮੀਤਾ ਦਾ

ਪੇਗੀ ਅਥਰੇ ਖਿਆਲਾ ਨਾਲ ਦੋਸਤੀ

ਤੇ ਗਾਵਚ੍ਯਜੇ ਦਾ ਸਮਾਂ ਬੀਤ ਦਾ

ਸਾਨੂੰ ਸਿਰਾ ਨੀ ਧਿਅਉਦਾ ਸੱਚੇ ਗੀਤ ਦਾ

ਚਹਿਤਾ ਵੱਡੇ ਅਤੇ ਵਾਕ ਨਿੱਕੇ ਨਿੱਕੇ

ਦਸੋ ਜੀ ਹੁਣ ਕੀ ਲਿਖੀਏ ਹਾਏ

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ 

ਦੱਸੋ ਜੀ ਹੁਣ ਕੀ ਲਿਖੀਏ।

 

 

ਸਭ ਮਿਟ ਗਏ ਨੇ ਅਟਕ ਅਣਿਕੇ,

ਦੱਸੋ ਜੀ ਹੁਣ ਕੀ ਲਿਖੀਏ ਹਾਏ,

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ,

ਦੱਸੋ ਜੀ ਹੁਣ ਕੀ ਲਿਖੀਏ।

Lyrics of ikko mikke

 

ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ 

ਅਸੀਂ ਕਹੀਆਂ  ਵੀ ਤੇ ਕਹੀਆਂ ਨੀਉ ਜਾਨੀਆਂ

ਚੱਲ ਰੂਹਾਂ ਚ ਲੁਕਾਇਆ ਏਦੀ ਮਹਿਕ ਨੂੰ

ਲੁੱਕ ਦੇਖਦਿਆਂ ਦੀਆਂ  ਪਰੀਆਂ ਤੇ ਰਾਣੀਆਂ।

 

 

ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ 

ਅਸੀਂ ਕਹੀਆਂ  ਵੀ ਤੇ ਕਹੀਆਂ ਨੀਉ ਜਾਨੀਆਂ

ਚੱਲ ਰੂਹਾਂ ਚ ਲੁਕਾਇਆ ਏਦੀ ਮਹਿਕ ਨੂੰ

ਲੁੱਕ ਦੇਖਦਿਆਂ ਦੀਆਂ  ਪਰੀਆਂ ਤੇ ਰਾਣੀਆ

ਅਸੀਂ ਆਪੇ ਨੂੰ ਨੀ ਨਜ਼ਰਾਂ ਲੁਵਾਣਿਆ

 

ਤਾਂਹੀ ਲਾਏ ਕਾਲੇ ਕਜਲੇ ਦੇ ਟਿਕੇ

ਦੱਸੋ ਜੀ ਹੁਣ ਕੀ ਲਿਖੀਏ ਹਾਏ 

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ 

ਦੱਸੋ ਜੀ ਹੁਣ ਕੀ ਲਿਖੀਏ।

 

Lyrics of ikko mikke

 

ਇਹ ਅਵਲੀਆਂ ਨੇ ਸਾਂਝਾ ਤੇ ਸਤੀਰੀਆ 

ਪਈਆਂ ਗਲੇ ਚ ਗੁਲਾਮੀ ਨੇ ਜ਼ੰਜੀਰਿਆਂ 

ਸਾਡੇ ਨੈਣਾਂ ਵਿਚ ਆਸ਼ਕੀ ਦੀ ਤਾਲ ਹੈ,

ਤਾਹੀਂਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ 

ਅੱਜ ਪੱਲੇ ਪਈਆਂ ਅਸਲੀ ਅਮੀਰਿਆਂ।

ਸਾਡੀ ਜੇਬ ਚ ਮੋਹਬੱਤਾਂ ਦੇ ਸਿੱਕੇ

ਦੱਸੋ ਜੀ ਹੁਣ ਕੀ ਲਿਖੀਏ ਹਾਏ 

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ 

ਦੱਸੋ ਜੀ ਹੁਣ ਕੀ ਲਿਖੀਏ।

 

ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ

ਨਾਲੇ ਛੇਤੀ ਗੱਲ ਬਾਤ ਨੀਂ ਨਿਬੇੜਦਾ

ਕਰੇ ਨੈਨ ਜੇ ਮਿਲਾ ਕੇ  ਗੁਸਤਾਖੀਆਂ

ਸਾਡੇ ਖ਼ਿਆਲਾਂ ਵਾਲੀ ਬੁੜਤੀ ਉਧੇੜਦਾ।

ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ

ਨਾਲੇ ਛੇਤੀ ਗੱਲ ਬਾਤ ਨੀਂ ਨਿਬੇੜਦਾ

ਕਰੇ ਨੈਨ ਜੇ ਮਿਲਾ ਕੇ  ਗੁਸਤਾਖੀਆਂ

ਸਾਡੇ ਖ਼ਿਆਲਾਂ ਵਾਲੀ ਬੁੜਤੀ ਉਧੇੜਦਾ।

 

Lyrics of ikko mikke

 

ਇਹ ਤਾਂ ਖ਼ੁਆਇਸ਼ਾਂ ਦੇ ਬੂਹੇ ਵੀ ਨਿਬੇੜਦਾ

ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ

ਦੱਸੋ ਜੀ ਹੁਣ ਕੀ ਲਿਖੀਏ ਹਾਏ 

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ 

ਦੱਸੋ ਜੀ ਹੁਣ ਕੀ ਲਿਖੀਏ।

 

ਸ਼ਾਮ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ

ਬੰਨੇ ਔਖੇ ਹੋ ਕੇ ਚਾਵਾਂ ਨੇ ਨਗੀਠਿਆਂ

ਸੱਚੀਂ ਮਹਿਰਮਾਂ ਦੇ ਨਾਂਲ ਲਾਇਆ ਸਾਹਾ ਵੀ

ਗੁੜ ਸ਼ਹਿਦ ਗੁਲਕੰਦ ਨਾਲ਼ੋਂ ਮਿੱਠੀਆਂ।

ਪਹਿਲੇ ਕਦੇ ਨਹੀਂ ਸੀ ਇਹੋ ਚੀਜ਼ਾਂ ਡਿੱਠਿਆ

ਇਸ ਪਿਆਰ ਦੇ ਅੱਗੇ ਤਾਂ ਸਭ ਫੀਕੇ

ਦੱਸੋ ਜੀ ਹੁਣ ਕੀ ਲਿਖੀਏ ਹਾਏ 

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ 

ਦੱਸੋ ਜੀ ਹੁਣ ਕੀ ਲਿਖੀਏ।

 

ਸਭ ਮਿਟ ਗਏ ਨੇ ਅਟਕ ਅਣਿਕੇ,

ਦੱਸੋ ਜੀ ਹੁਣ ਕੀ ਲਿਖੀਏ ਹਾਏ,

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ,

ਦੱਸੋ ਜੀ ਹੁਣ ਕੀ ਲਿਖੀਏ

ਦੱਸੋ ਜੀ ਹੁਣ ਕੀ ਲਿਖੀਏ

ਦੱਸੋ ਜੀ ਹੁਣ ਕੀ ਲਿਖੀਏ।

 

 

 punjabi shayari

 

 

 

 

 

 

 

You may also like

Leave a Comment